smile
ਤੂੰ ਤੇ ਮਾਰ ਦਿੱਤਾ ਸੀ ਬਚਾਉਣ ਵਾਲੇ ਮਿਲ ਗਏ,ਤੇਰੇ ਨਾਲੋਂ ਵੱਧ ਸਾਨੂੰ ਚਾਹੁਣ ਵਾਲੇ ਮਿਲ ਗਏ.

Wednesday, April 27, 2011

Some...... words for my... friends who people dont remember me but now they are all still my friend and they will ever forever.

ਤੂੰ ' ਹੀ ਤਾਂ ਕਿਹਾ ਸੀ ਕੇ ਅਖਾਂ ਭਰ ਕੇ ਦੇਖ ਲਿਆ ਕਰ ‘ਮੈਨੂੰ ’ ਹੁਣ ਅਖ ਭਰ ਆਉਂਦੀ ਆ ਪਰ " ਤੂੰ " ਨਜ਼ਰ ਨਹੀਂ ਆਉਂਦੀ .
=================================================
ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ, ਪਰ ਪਿਆਰ ਵੀ ਨਹੀਂ ਹੈ.............. ਸਭ ਕੁਝ ਹੈ ਮੇਰੇ ਕੌਲ ਬਸ, ਓਹੀ ਯਾਰ ਨਹੀਂ ਹੈ................... ਉਹਦੇ ਆਉਣ ਦੀ ਉਮੀਦ ਤਾਂ ਨਹੀਂ, ਪਰ ਕਿਵੇ ਕਹਿ ਦਿਆਂ ਕੇ ਓਹਦਾ, ਇੰਤਜ਼ਾਰ ਨਹੀਂ ਹੈ............ ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ, ਪਰ ਪਿਆਰ ਵੀ ਨਹੀਂ ਹੈ.............. ਸਭ ਕੁਝ ਹੈ ਮੇਰੇ ਕੌਲ ਬਸ, ਓਹੀ ਯਾਰ ਨਹੀਂ ਹੈ...................!
=================================================
ਸਾਨੂੰ ਦੁਖਾ ਨਾਲੋ ਜਾਦਾ,ਸੁਖਾ ਨੇ ਰੁਆਈਆ______
ਹਰ ਇਕ ਨੇ ਪੈਰ ਪੈਰ ਤੇ ਅਜਮਾਇਆ....
ਅਸੀ ਤਾ ਯਾਰਾ ਓ ਦੀਵੇ ਹਾ ਜਿਸ ਨੂੰ ਜਿੰਨੀ ਜ਼ਰੂਰ੍ਤ ਪਈ ਉਨਾ ਜਗਾਈਆ_
ਮਤਲਬ ਨਿਕਲ ਤੇ ਫੂਕ ਮਾਰ ਕੇ ਭੁਜਾਇਆ.....
ਧੋਖੇ ਹੁੰਦੇ ਬਹੁਤ ਮੇਰੇ ਨਾਲ,ਪਰ ਤੂ ਸਚ ਜਾਣੀ
...ਫੇਰ ਵੀ ਯਾਰਾ ਨੇ ਕਿੱਸੇ ਦਾ ਕਦੀ ਬੁਰਾ ਨਹੀ ਚਾਹਿਆ....
====================================
"ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ ,
ਇੱਕ ਦੀ ਯਾਦ ਤਕਲੀਫ ਦੇਂਦੀ ਹੈ__ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਅਉਦੀ ਹੈ !
===================================

ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,__ ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਨੇ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ,__
====================================

wada karke jo log bhul jate hain,
woh log sab se jyada nazdik hote hain
waqt to chalta hain apni hi chaal pe
par ye log waqt se pehle hi badal jate hain..


===================================

ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,

ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,

ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,

ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ...!!!



===================================

ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ

ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ

ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ

ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ

ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ.....


===================================

ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ ਮਹਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ ਦਿਲ ਡਰਦਾ , ਕਿੱਸਾ ਕਿਤੇ ਆਮ ਨਾ ਹੋ ਜਾਏ ਓਹ ਸੁੱਚਾ ਮੋਤੀ, ਕਿਤੇ ਬਦਨਾਮ ਨਾ ਹੇ ਜਾਏ...

===================================

ਵੱਡਿਆਂ ਨੂੰ ਦੇਣਾ ਸਤਿਕਾਰ ਚਾਹੀਦਾ।
ਬੱਚਿਆਂ ਨੂੰ ਕਰਨਾਂ ਪਿਆਰ ਚਾਹੀਦਾ।
ਇਕ ਵਾਰੀ ਲੰਗ ਜੇ ਦੁਬਾਰਾ ਆਉਂਦਾ ਨਾ,
ਸਮਾਂ ’ਨੀ ਗਵਾਉਣਾ ਇਹ ਬੇਕਾਰ ਚਾਹੀਦਾ।
ਕੀ ਪਤਾ ਕਦੋਂ ਵਾਰ ਕਰ ਜਾਣਾ ਏ,
ਵੈਰੀ ਕੋਲੋਂ ਰਹਿਣਾ ਹੁਸ਼ਿਆਰ ਚਾਹੀਦਾ।
ਚੱਜ ਨਾਲ ਪਲ ਜੇ ਬਥੇਰਾ ਇਕ ਹੀ,
ਅੱਜ ਕੱਲ੍ਹ ਛੋਟਾ ਪਰਿਵਾਰ ਚਾਹੀਦਾ।
ਜਿੰਦਗੀ ’ਚ ਪੈਸਾ ਆਉਂਦਾ ਜਾਂਦਾ ਰਹਿੰਦਾ ਏ,
ਦਿਲ ਵੱਲੋਂ ਬੰਦਾ ਸਰਦਾਰ ਚਾਹੀਦਾ।
ਸਾਂਭ-ਸਾਂਭ ਕੀਮਤੀ ਸਮਾਨ ਰੱਖੀਏ,
ਛੱਡਣਾ ’ਨੀ ਸੁੰਨਾ ਘਰ ਬਾਰ ਚਾਹੀਦਾ।
ਜਿੱਥੇ ਇਨਸਾਨ ਰਹਿੰਦੇ ਹੋਣ ਮਿਲਕੇ,
ਇਹੋ ਜਿਹਾ ਵਸਾਉਣਾ ਸੰਸਾਰ ਚਾਹੀਦਾ।
ਸੱਚੀ ਗੱਲ ਰਹੇ ਸੰਦੀਪ ਲਿਖਦਾ,
ਇਹਦੇ ਉੱਤੇ ਕਰਨਾ ਵਿਚਾਰ ਚਾਹੀਦਾ।