smile
ਤੂੰ ਤੇ ਮਾਰ ਦਿੱਤਾ ਸੀ ਬਚਾਉਣ ਵਾਲੇ ਮਿਲ ਗਏ,ਤੇਰੇ ਨਾਲੋਂ ਵੱਧ ਸਾਨੂੰ ਚਾਹੁਣ ਵਾਲੇ ਮਿਲ ਗਏ.

Friday, July 1, 2011

Page 8

ਯਾਰੀ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਨਹੀ ਦੁਨੀਆਂ ਵਿੱਚ ਇਸਦਾ ਬਾਜਾਰ ਹੁੰਦਾ!
ਉਹਨਾਂ ਰੂਹਾਂ ਨੂੰ ਕਰਦੇ ਪਿਆਰ ਲੋਕੀ,

ਜਿੰਨਾਂ ਰੂਹਾਂ ਵਿੱਚ ਸੱਚਾ ਪਿਆਰ ਹੁੰਦਾ

==================================


ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ_____
ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ_____
ਖਾਸ ਯਾਰ ਹੀ ਹੁੰਦੇ ਨੇ ਰੂਪ ਰੱਬ ਦਾ______
ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ....

==================================


ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ....ਸੋਚਿਆ
ਕੇ,, ਨਰਾਜ ਹੋ ਕੇ ਉਸਦੀ ਮੁਸ਼ਕਿਲ ਅਸਾਨ ਕਰ ਦੇਵਾਂ......!!!!!

==================================

ਤੇਰੇ ਤੋ ਰੁੱਸ ਕੇ ਅਸੀ ਜਾਵਾਂਗੇ ਕਿਥੇ, ਤੇਰੇ ਜਿਹਾ ਪਯਾਰ ਅਸੀ ਪਾਵਾਂਗੇ ਕਿਥੇ, ਦਿਲ ਨੂ ਤਾਂ ਕਿਦਾਂ ਵੀ ਸਮਝਾ ਲਵਾਂਗੇ, ਪਰ ਅਖਾਂ ਵਿਚੋਂ ਹੰਜੂਆ ਨੂ ਲੁਕਾਵਾਗੇ ਕਿਥੇ". ___

==================================

ਇਹ ਨਾ ਸੋਚੋ ਕਿ ਰੱਬ ਦੁਆ ਫੌਰਨ ਕਬੂਲ ਕਿਓ ਨੀ ਕਰਦਾ.. ਇਹ ਸ਼ੁਕਰ
ਕਰੋ ਕਿ ਰੱਬ ਸਾਡੇ ਗੁਨਾਹਾਂ ਦੀ ਸਜਾ ਫੌਰਨ ਨੀ ਦਿੰਦਾ..................!!!!!!!!!

==================================

ਜੋ ਕਹਿੰਦੇ ਸੀ ਰਬ ਤੋਹਾਨੂ ਹਮੇਸ਼ਾ ਖੁਸ਼ ਰਖੇ
ਹੁਣ ਓਹ ਹੀ ਜਾਣ ਜਾਣ ਕੇ ਦੁਖ ਦਿੰਦੇ ਨੇ__!!!!!!!!!

==================================


ਮੇਰੀਆਂ ਅੱਖਾਂ ਵੀ ਇੱਕ ਦਿਨ ਮੈਨੂੰ ਕਹਿ ਦੇਣਗੀਆਂ___
ਖ਼੍ਵਾਬ ਨਾ ਉਸਦੇ ਦੇਖਿਆ ਕਰ, ਸਾਥੋਂ ਹੁਣ ਰੋਇਆ ਨੀ ਜਾਂਦਾ____!!

==================================

ਤੇਰੀਆਂ ਗੱਲਾ ਵਿਚ ਜਿਕਰ ਮੇਰਾ ਹੋਵੇ ਗਾ__ਭਾਵੇ ਟੁੱਟ ਗਈ ਏ ਯਾਰੀ ਫੇਂਰ ਵੀ ਫਿਕਰ ਮੇਰਾ ਹੋਵੇ ਗਾ
ਲੱਖ ਪਾ ਲੈ ਤੂੰ ਦੂਰੀ ਕਦੇ ਤਾਂ ਮੈਂਨੂੰ ਯਾਦ ਕਰੇਗੀ__ਨਾ ਲੱਭਨਾ ਤੈਨੂ ਅਸੀਂ
ਫੇਂਰ ਪਾਉਣ ਲਈ ਦੀਦਾਰ ਮੇਰਾ __ਰੱਬ ਅੱਗੇ ਹੱਥ ਜੋੜ ਕੇ ਫਰਿਆਦ ਕਰੇਗੀ

==================================


ਤੇਨੂੰ ਜਿੱਤ ਵੀ ਸਕਦੇ ਨਹੀ........,
ਮੁੱਲ ਲੈ ਵੀ ਹੁੰਦਾ ਨਹੀ, ..........
ਤੂੰ ਕੀ ਹੈ ਸਾਡੇ ਲਈ ਇਹ ਕਹਿ ਵੀ ਹੁੱਦਾ ਨਹੀ”

==================================

ਇੱਕ ਨਿੱਕੀ ਜਿਹੀ ਗੱਲ ਤੇ ਉਹ ਮਰਜਾਣੀ ਸ਼ਰਮਿੰਦਾ ਆ,__
ਕਿ ਜਿੰਨੂੰ ਮਾਰ ਕਿ ਗਈ ਸੀ ਉਹ ਅੱਜ ਵੀ ਜਿੰਦਾ ਆ,_

===================================

ਇਸ਼ਕ ਪਾੳਣ ਦੀ ਤਮੰਨਾ ਵਿੱਚ
ਜਿੰਦਗੀ ਕਈ ਵਾਰ ਖਿਡੋਣਾ ਬਣ ਕਿ ਰਹਿ ਜਾਂਦੀ ਹੈ
ਜਿਨੂੰ ਅਸੀ ਦਿੱਲ ਵਿੱਚ ਵਸਾੳਣਾ ਚਾਹੁੰਦੇ ਹਾ
ਉਹ ਸੂਰਤ ਇੱਕ ਮਿੱਠੀ ਯਾਦ ਬਣ ਕਿ ਰਹਿ ਜਾਂਦੀ ਹੈ.....!!!!!!!!!!

==================================

ਜੇ ਇਨਸਾਨ ਕਿਸੇ
ਨਾਲ ਹੱਦ ਤੋਂ ਵੱਧ ਪਿਆਰ ਕਰ ਸਕਦਾ ਹੈ ..................

ਤਾਂ ਉਸ ਤੋਂ ਜਿਆਦਾ ਨਫ਼ਰਤ ਵੀ ਕਰ ਸਕਦਾ ਹੈ
ਕਿਉਂਕਿ ਸ਼ੀਸ਼ਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ.....................
...
ਟੁੱਟਣ ਤੋਂ ਬਾਅਦ ਖੰਜ਼ਰ ਵੀ ਬਣ
ਜਾਂਦਾ ਹੈ.......

==================================

ਅਸੀ ਨੀਵੇ ਹੀ ਚੰਗੇ ਹਾਂ .... ਉੱਚੇ ਬਣਕੇ ਕੀ ਲੈਣਾ .... ਹੱਸ
ਕੇ ਸਭ ਨਾਲ ਗੱਲ ਕਰੀਏ .... ਲੜਾਈਆਂ ਕਰਕੇ ਕੀ ਲੈਣਾ
.... ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ !!

==================================


ਨਾਂ ਦੁਖ ਦੇਵੋ ਮਾਵਾਂ ਨੂੰ ਮਾਂ ਮਮਤਾ ਦਾ ਸੰਘਣਾ ਬੂਟਾ ਜੋ ਪਿਆਰ ਦੀ ਛਾਂ ਫੈਲਾਉਦਾ
ਜਿੰਦਗੀ ਵਿਚ ਕਦੇ ਸੁਖ ਨਹੀ ਪਾਉਦਾ ਜੋ ਮਾਂ ਦਾ ਦਿਲ ਦੁਖਾਉਦਾ!!


==================================

ਤੇਰੇ ਤੋ ਰੁੱਸ ਕੇ ਅਸੀ ਜਾਵਾਂਗੇ ਕਿਥੇ, ਤੇਰੇ ਜਿਹਾ ਪਯਾਰ ਅਸੀ ਪਾਵਾਂਗੇ ਕਿਥੇ, ਦਿਲ ਨੂ ਤਾਂ ਕਿਦਾਂ ਵੀ ਸਮਝਾ ਲਵਾਂਗੇ, ਪਰ ਅਖਾਂ ਵਿਚੋਂ ਹੰਜੂਆ ਨੂ ਲੁਕਾਵਾਗੇ ਕਿਥੇ". ___

==================================


ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,

ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |

ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
...
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ..
.


.

✫✫✫...¸.•°*”˜˜”*°•.ƸӜƷ
✫✫..¸.•°*”˜˜”*°•.ƸӜƷ ♥ ღ•° ღ•♥
✫..•°*”˜˜”*°•.ƸӜƷ*.¸.

==================================

ਅੱਖਾ ਵਿੱਚ ਤੇਰੇ ਕੁਝ ਅਰਮਾਨ ਛੱਡ ਜਾਵਾਗੇ,
ਜਿੰਦਗੀ ਚ ਤੇਰੀ ਕੁਝ ਨਿਸ਼ਾਨ ਛੱਡ ਜਾਵਾਗੇ,
ਲੈ ਜਾਵਾਗੇ ਸਿਰਫ ਕਫਨ ਆਪਣੇ ਲਈ,
ਤੇਰੇ ਲਈ ਤਾ ਸਾਰਾ ਜਹਾਨ ਛੱਡ ਜਾਵਾਗੇ

==================================


ਮਾਰਨ ਵਾਲੇ ਨੇ ਕਸਰ ਨਾ ਛੱਡਣੀ, ਤੇ ਰਖਣ ਵਾਲੇ ਨੇ ਰਖ ਲੇਣਾ... ਹੋਵੇ ਤੇਰੇ ਜਹੇ ਸੱਜਨ ਦਾ ਸਾਥ, ਤਾਂ ਅਸੀਂ ਗਮਾ ਦੇ ਵਿਚ ਵੀ ਹਸ ਲੇਣਾ..

==================================

ਦਿੱਲੋ ਰੋਇਆ ਪਰ ਬੁੱਲਾ ਤੋ ਮੁਸਕਰਾ ਬੈਠਾ,
ਪਤਾ ਨਹੀ ਇਹ ਕਿਸ ਤਰਾ ਦੀ ਵਫਾ ਨਿਭਾ ਬੈਠਾ,_
ਉਹ ਜੋ ਮੇਨੂੰ ਆਪਣਾ ਇੱਕ ਪੱਲ ਵੀ ਨਾ ਦੇ ਸਕੀ,
ਉਸਦੇ ਲਈ ਮੇਂ ਅਪਣੀ ਸਾਰੀ ਜਿੰਦਗੀ ਗਵਾ ਬੈਠਾ

==================================

ਇਸ ਜਿੰਦਗੀ ਦਾ ਮਜ਼ਾ ਤੇਰੇ ਬਿਨਾ ਨਹੀ,

ਇਸ ਮੋਸਮ ਦੀ ਖੂਬਸੂਰਤੀ ਤੇਰੇ ਬਿਨਾ ਨਹੀ,

ਤੇਨੂੰ ਭੁੱਲ ਜਾਵਾ ਯਾਰਾ ਇਹ ਮੁਮਕਿਨ ਨਹੀ,
......
ਜਦ ਤੂੰ ਯਾਦ ਨਾ ਆਵੇ ਉਹ ਕੋਈ ਦਿਨ ਨਹੀ...

==================================

ਮੰਜਿਲ ਵੀ ੳਹਦੀ ਸੀ ...ਰਾਹ ਵੀ ੳਹਦਾ ਸੀ.....
ਇਕ ਮੈ ਇਕੱਲੀ ਸੀ... ਬਾਕੀ ਕਾਫਲਾ ਵੀ ੳਹਦਾ ਸੀ....
ੳਮਰ ਭਰ ਨਾਲ ਚਲਣ ਦੀ ਸੋਚ ਵੀ ੳਹਦੀ ਸੀ...
ਮਗਰੋਂ ਰਾਸਤੇ ਅਲਗ ਕਰਨ
ਦਾ ਫੈਸਲਾ ਵੀ ੳਹਦਾ ਸੀ...
...ਮੈਨੂਂ ਭੁਲਣ ਦੀ ਜਿਦ ਵੀ ੳਹਦੀ ਸੀ...
ਮੈਨੂਂ ਪਾਉਣ ਦਾ ਹੌਂਸਲਾ ਵੀ ੳਹਦਾ ਸੀ...
ਅਜ ਮੈਂ ਇਕੱਲੀ ਹਾਂ ਫਿਰ ਵੀ
ਦਿਲ ਇਹ ਸਵਾਲ ਕਰਦਾ ਹੈ....
ਲੋਕ ਤਾ ੳਹਦੇ ਸੀ
ਕੀ..............
ਰੱਬ ਵੀ ੳਹਦਾ ਸੀ??????????????????????

==================================

ਤੇਰੀ ਯਾਦਾਂ ਤੋਂ ਇੱਕ ਖਿਆਲ ਪੁੱਛਿਆ ,ਕਿਵੇਂ ਭੁੱਲ ਗਿਓਂ ਸਾਡਾ ਸੱਚਾ ਪਿਆਰ ਪੁੱਛਿਆ,ਕਦੇ ਆਖਦਾ ਹੁੰਦਾ ਸੀ ਤੇਰੇ ਬਿਨਾਂ ਨਹੀਂ ਸਰਨਾ ,ਅੱਜ ਸਰ ਗਿਆ ਕਿਵੇਂ ਏਹੋ ਸਵਾਲ ਪੁੱਛਿਆ.

==================================

ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨღღ ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨღღ ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇღღ ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇღღ

==================================

ਅਸੀ ਨੀਵੇ ਹੀ ਚੰਗੇ ਹਾਂ ....
ਉੱਚੇ ਬਣਕੇ ਕੀ ਲੈਣਾ ....
ਹੱਸ ਕੇ ਸਭ ਨਾਲ ਗੱਲ ਕਰੀਏ ....
ਲੜਾਈਆਂ ਕਰਕੇ ਕੀ ਲੈਣਾ ....
ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ..

==================================

ਰੱਬ ਕੋਲੋਂ ਡਰ ਕੇ ਰਹੀਏ….
ਮੰਦਾਂ ਨਾ ਕਿਸੇ ਨੂੰ ਕਈਏ….
ਕਿਸਮਤ ਦੇ ਮਾਰਿਆਂ ਨੂੰ ਹੋਰ ਸਤਾਈਏ ਨਾ….
ਜਿਸ ਰਾਹ ਤੋਂ ਮਾਪੇ ਰੋਕਣ ,
ਭੁੱਲ ਕੇ ਵੀ ਜਾਈਏ ਨਾ.

==================================

ਜੁਦਾ ਮੇਰੇ ਤੋ
ਮੇਰਾ ਪਿਆਰ ਨਾ ਹੋ ਜਾਵੇ,
ਜਿੰਦਗੀ ਮੇਰੀ ਦੁਸ਼ਵਾਰ ਨਾ ਹੋ ਜਾਵੇ,
ਰੱਬਾ ਚੱਲਦੇ ਰੱਖੀ ਮੇਰੇ ਇਹ ਸਾਹ,
ਜਦ ਤੱਕ ਮੇਰੇ ਪਿਆਰ ਨੂੰ ਮੇਰੇ ਨਾਲ ਪਿਆਰ ਨਾ ਹੋ
ਜਾਵੇ...

==================================

ਉਝ ਨੇੜੇ ਨੇੜੇ ਰਹਿੰਦੀ ਸੀ, ਪਰ ਤੇਰੇ ਦਿਲ ਵਿਚ ਦੂਰੀਆਂ ਸੀ, ਸਾਡਾ ਵਕਤ ਆਇਆ ਤਾ ਦੱਸਾਂਗੇ, ਸਾਨੂ ਕੀ ਕੀ ਮਜਬੂਰੀਆਂ ਸੀ ......

==================================

ਜਿੰਦਗੀ 'ਚ ਜਿੱਤਣ ਦਾ ਸ਼ੋਕ ਸੀ ਰੱਖਦੇ,
ਪਰ ਤੇਰੇ ਤੋਂ ਹਾਰਣ ਪਿਛੇ ਵੀ ਕੋਈ ਮਜਬੂਰੀ ਸੀ।
ਜੇ ਸ਼ਰਤ ਹੁੰਦੀ ਤਾਂ ਸਭ ਕੁਝ ਵਾਰ ਕੇ ਵੀ ਜਿੱਤ ਲੈਂਦੇ,
ਪਰ ਤੇਰੇ ਜਿੱਤਣ ਲਈ ਮੇਰਾ ਹਾਰ ਜਾਣਾ ਜਰੂਰੀ ਸੀ

==================================

ਕੀ ਪਤਾ ਉਹਦੀ ਕੋਈ ਮਜਬੂ੍ਰੀ ਹੋਵੇ

ਉਸਨੂੰ ਬੇਵਫਾ ਕਹਿਏ ਜਰੂਰੀ ਤਾਂ ਨੀ

ਪਿਆਸਾ ਕਿਤੇ ਵੀ ਪਾਣੀ ਪੀ ਸਕਦਾ
ਇੱਕ ਖੂਹ ਤੋ ਪੀਵੇ ਜਰੂਰੀ ਤਾਂ ਨੀ..

==================================


ਜੇ ਰਿਸ਼ਤੇ ਸੱਚੇ ਹੋਣ ਤਾ

ਉਹ ਜਿਆਦਾ ਸਭਾਲਣੇ ਨਹੀ ਪੈਦੇ

ਤੇ ਜਿਹੜੇ ਰਿਸ਼ਤਿਆ ਨੂੰ ਜਿਆਦਾ ਸਭਾਲਣਾ ਪਵੇ
...
ਉਹ ਰਿਸ਼ਤੇ ਸੱਚੇ ਹੁੰਦੇ ਹੀ ਨਹੀ ○◘


Monday, June 20, 2011

Page 7

ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ , ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ

==================================

ਏ ਅੱਖੀਆਂ ਦਾ ਪਾਣੀ , ਬਿਨਾ ਗੱਲ ਤੋਂ ਡੁੱਲਦਾ ਨਹੀ..

ਮੇਰੀ ਕੁਝ ਤਾਂ ਲਗਦੀ ਸੀ , ਜੀਹਦਾ ਅੱਜ ਵੀ ਚੇਤਾ ਭੁੱਲਦਾ ਨਹੀ.

==================================

ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗਾ ਏ,ਬੰਦਾ ਇਕੋ ਦਰ ਦਾ ਰਹੇ ਤਾ ਚੰਗਾ ਏ,

ਮੁੱਠੀ ਬੰਦ ਰਹੇ ਤਾ ਕਿਸਮਤ ਹੈ,ਇੱਜਤ ਤੇ ਪਰਦਾ ਰਹੇ ਤਾ ਚੰਗਾ ਏ,

ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ,ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗਾ ਏ,

ਕਿਸੇ ਤੋ ਕੁਝ ਵੀ ਮੰਗਣਾ ਮੋਤ ਬਰਾਬਰ ਹੈ,ਰੱਬ ਵੱਲੋ ਹੀ ਸਰਦਾ ਰਹੇ ਤਾ ਚੰਗਾ ਏ !

==================================

ਕੁੱਝ ਯਾਦਾਂ ਯਾਦ ਰੱਖਿਓ, ਕੁੱਝ ਗੱਲਾਂ ਯਾਦ ਰੱਖਿਓ,

ਉਮਰ ਭਰ ਇਕੱਠੇ ਰਹੀਏ ਨਾ ਰਹੀਏ, ਅਸੀ ਇਕੱਠੇ ਹੋਏ ਸੀ ਕਦੇ facebook ਤੇ,

ਬੱਸ ਇੱਹ ਗੱਲ ਤੇ ਇੱਹ ਪਲ ਯਾਦ ਰੱਖਿਓ...

==================================

ਕੋਣ ਕਿਸੇ ਦਾ ਹੁੰਦਾ ਹੈ ਸਭ ਝੂਠੇ ਰਿਸ਼ਤੇ ਨਿਭਾੳਦੇ ਨੇ,__

ਸਭ ਦਿੱਲ ਰੱਖਣ ਦੀਆ ਗੱਲਾ ਨੇ ਸਭ ਅਸਲੀ ਰੂਪ ਛੁਪਾੳਦੇ ਨੇ,__

ਇੱਕ ਵਾਰ ਨਜ਼ਰਾ ਵਿੱਚ ਵੱਸਣ ਤੋ ਬਾਦ ਫੇਰ ਸਾਰੀ ਉਮੱਰ ਰੁਲਾੳਦੇ ਨੇ,__


==================================

ਸਾਨੂੰ ਵੇਖ ਕੇ ਮੁਖ ਘੁਮਾ ਜਾਂਦੇ ਸਾਡੇ ਨਾਮ ਤੇ ਨੀਵੀਆਂ ਪਾ ਜਾਂਦੇ ਪਰ ਇਕ ਗੱਲ ਤੇ ਨਾ ਚਲਦਾ ਜੋਰ ਓਹਨਾ ਦਾ ਕਰਦੇ ਗੱਲਾਂ ਗੈਰਾਂ ਨਾਲ ਤੇ ਕਸਮਾ ਸਾਡੇ ਨਾਮ ਦੀਆ ਖਾ ਜਾਂਦੇ..

==================================

ਰੱਬਾ ਤੈਨੂੰ ਲਭਣਾ ਜ਼ਰੂਰ ਆ

ਕੋਲ ਬਿਠਾ ਕੇ ਤੱਕਣਾ ਜ਼ਰੂਰ ਆ

ਤੂੰ ਸੋਹਣਾ ਕੇ ਸਾਡਾ ਯਾਰ ਸੋਹਣਾ

ਇਹ ਸ਼ੱਕ ਇੱਕ ਵਾਰੀ ਕੱਢਣਾ ਜ਼ਰੂਰ ਆ...



Friday, May 27, 2011

Page 6

ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ , ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ ..

==================================

ਸਮਝ ਨਾ ਸਕੇ ਉਹਦੀਆ ਗੱਲਾ ਨੂੰ ਅਸੀ ਪਿਆਰ ਦੇ ਨਸ਼ੇ ਵਿੱਚ ਚੂਰ ਸੀ._______ ਹੁਣ ਪਤਾ ਲੱਗਾ ਜਿਸ ਤੇ ਮੇਂ ਮਰਦਾ ਸੀ, ਉਹ ਤਾ ਦਿੱਲ ਤੋੜਨ ਵਿੱਚ ਮਸ਼ਹੂਰ ਸੀ..

==================================

ਛੱਡ ਸੱਜਣਾ ਵੇ ਸਾਡੇ ਦਰ ਚੋ ਲੰਘਣਾ ਐਂਵੇ ਲੋਕ ਦੇਣ ਗੇ ਤਾਨੇ ਜਦ ਪਿਆਰ ਨਾ ਸਾਡੇ ਕਰਮਾ ਚ ਲਿਖਆ ਫੇਰ ਕਿਦਾ ਨਿਭੰਗੇ ਯਾਰਾਨੇ..

==================================

ਸੱਚੀ ਮੁਹੱਬਤ ਬੇਜੁਬਾਨ ਹੁੰਦੀ ਹੈ , ਇਹ ਤਾਂ ਅੱਖਾਂ ਨਾਲ ਬਿਆਨ ਹੁੰਦੀ ਹੈ, ਮੁਹੱਬਤ ਵਿੱਚ ਦਰਦ ਮਿਲੇ ਤਾਂ ਕੀ ਹੋਇਆ , ਦੁੱਖ ਦਰਦ ਵਿਚ ਹੀ ਆਪਣੇ ਪਰਾਏ ਦੀ ਪਹਿਚਾਨ ਹੁੰਦੀ ਹੈ..

==================================

ਸਲਾਮਤ ਰਹਿਨ ਉਹ ਲੋਕ ਜਿਹੜੇ ਨਫ਼ਰਤ ਮੈਨੂੰ ਕਰਦੇ ਨੇ............................ਪਿਆਰ ਨਹੀ ਤਾ ਨਫ਼ਰਤ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ..

==================================

ਜਖਮਾ ਤੇ ਬੁਲੀਆਂ ਰਖਦੀ ਸੀ ,,,,,, ਹਥਾਂ ਨਾਲ ਤਾਲਿਆਂ ਝਾਸ ਦੀ ਸੀ ...... ਰਖ ਰੱਬ ਨੂੰ ਵਿਚ ਗਵਾਹ ਅੜੀਏ ........ਕਦੇ ਸਾਡੀ ਸਾਰੀ ਹੁੰਦੀ ਸੀ..... ਚੋਟ ਮੇਰੇ ਤੇ ਦਰਦ ਤੇਰੇ ,,,,ਕਦੇ ਐਸੀ ਯਾਰੀ ਹੁੰਦੀ ਸੀ...



Tuesday, May 10, 2011

Page 5

ਭੁਲਦੇ ਨਾ ਕਦੀ ਭੁਲਿਆਂ, ਦਿਨ ਸੱਜਣਾ ਨਾਲ ਲੰਘੇ ਜੋ... ਜਖਮ ਨਾ ਮਿਟਣੇ ਦਿਲ ਤੋਂ ਯਾਦਾਂ ਦੇ ਸੱਪ ਨੇ ਡੰਗੇ ਜੋ... ਚੈਨ ਨਾ ਜਿੰਦਗੀ ਭਰ ਪਾਉਂਦੇ ਜੋ ਦਿਲ ਤੋਂ ਚਾਹੁੰਦੇ ਨੇ... ਅੱਜ ਵੀ ਵਿਛੜੇ ਯਾਰ ਸਾਡੇ ਸੁਪਨੇ ਵਿੱਚ ਆਉਂਦੇ ਨੇ..

==================================

ਕਦੇ ਪਿਆਰ ਚ ਮੇਰਾ ਵਿਸ਼ਵਾਸ ਹੌਇਆ ਕਰਦਾ ਸੀ,ਉਹ ਚਿਹਰਾ ਮੇਰੇ ਲਈ ਖਾਸ਼ ਹੌਇਆ ਕਰਦਾ ਸੀ, ਰੁੱਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ ਜੱਦ ਕਦੇ ਉਹ ਚਿਹਰਾ ਉਦਾਸ ਹੇਇਆ ਕਰਦਾ ਸੀ..

==================================

**ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ, ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ, ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ, ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ.....

==================================

ਅੱਖੀਆਂ ਦੀ ਆਦਤ ਬਣ ਗਈ ਏ ਗੱਲ ਗੱਲ ਤੇ ਰੋਣ ਦੀ,,ਦਿਲ ਨੇ ਜਿੱਦ ਫੜੀ ਏ ਬਰਬਾਦ ਹੋਣ ਦੀ..ਚੰਗਾ ਹੋਇਆ ਯਾਰ ਹੁਣ ਬੇਗਾਨਾ ਹੋ ਗਿਆ,,ਚਿੰਤਾ ਹੀ ਮੁੱਕ ਗਈ ਯਾਰਾਂ ਨੂੰ ਪਓਣ ਦੀ..

==================================

ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ, ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ, ਪਰ ਉਹਨਾਂ ਯਾਦਾਂ ਦੀ ਅੱਗ 'ਚ ਤੂੰ ਵੀ ਸੜਦੀ ਹੋਵੇਂਗੀ, ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ..

==================================

ਸਾਰੀ ਜਿੰਦਗੀ ਹੌਰਾਂ ਨੂੰ ਹਸਾਉਦਿਂਆਂ ਦੀ ਬੀਤ ਗਈ... ਇੱਕ ਰੁੱਸੇ ਹੌਏ ਯਾਰ ਨੂੰ ਮਨਾਉਦਿਂਆਂ ਦੀ ਬੀਤ ਗਈ.. ਕੌਈ ਨਹੀ ਯਾਰਾ ਸਾਡਾ ਤੇਰੇ ਬਿੰਨਾ.. ਬਸ ਇਹੌ ਗੱਲ ਤੈਨੂੰ ਸਮਝਾਉਦਿਂਆਂ ਦੀ ਬੀਤ ਗਈ..

==================================

ਨਿਭਾਈ ਹੈ ਯਾਰੀ ਯਾਰਾਂ ਨਾਲ_____ਤੇ ਵੈਰ ਪੁਗਾਏ ਗੱਦਾਰਾਂ ਨਾਲ_____ਯਾਰੀ, ਦੋਸਤੀ, ਪਿਆਰ, ਮੁਹੱਬਤ_____ਨਿਭਦੇ ਨਹੀਂ ਵਪਾਰਾਂ ਨਾਲ_____ਨੀਵਾਂ ਹੋਕੇ ਰਹਿਣ ‘ਚ ਫਾਇਦਾ ਹੈ_____ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ !!!!

Sunday, May 8, 2011

Page 4

ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ...ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ...
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ..ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ


==================================

ਆਪਣੀ ਇਹ ਧੋਖੇਬਾਜ਼ ਜਿੰਦਗੀ ਵੀ ਤੇਰੇ ਨਾਲ ਕਰਤੀ ਅੱਜ ਮੇਂ,__
ਸੁਨਿਆ ਸੀ ਬਹੁਤ ਬਣਦੀ ਹੈ ਧੋਖੇਬਾਜ਼ ਦੀ ਧੋਖੇਬਾਜ਼ ਦੇ ਨਾਲ___


==================================

ਜਦ ਵੀ ਕਿਧਰੋਂ ਚੋਟਂ ਲੱਗੀਆਂ....
ਜਦ ਵੀ ਕਿਧਰੋਂ ਖਾਧੀਆਂ ਠੱਗੀਆਂ.....
ਉਸ ਵੇਲੇ ਮੋਢੇ ਤੇ ਧਰਨੀ ਬਾਂਹ ਜਾਣਦੀ ਏ............
ਮੇਰੇ ਦੁੱਖ ਨੂੰ ਇੱਕ ਸਿਰਫ ਮੇਰੀ ਮਾਂ ਜਾਣਦੀ ਏ.....


==================================

ਅਸੀ ਤਾ ਬਸ ਆਪਣੇਆ ਦਾ ਸਹਾਰਾ ਮੰਗਿਆ ਸੀ,ਧੁੰਦਲਾ ਹੀ ਸਹੀ ਇੱਕ ਸਿਤਾਰਾ ਮੰਗਿਆ ਸੀ,__
ਰਾਤ ਵੀ ਦੇ ਗਈ ਸਾਨੂੰ ਤਾ ਯਾਰੋ ਦਗਾ , ਜਦ ਖਾਬਾਂ ਵਿੱਚ ਉਹਦਾ ਇੱਕ ਨਜ਼ਾਰਾ ਮੰਗਿਆ ਸੀ,__


==================================

ਨਫਤਰ ਵੀ ਪਿਆਰ ਦੀ ਬੁਨਿਆਦ ਹੁੰਦੀ ਹੈ,ਮੁਲਾਕਾਤ ਤੋ ਚੰਗੀ ਕਿਸੇ ਦੀ ਯਾਦ ਹੁੰਦੀ ਹੈ,__
ਪਿਆਰ ਵਿੱਚ ਫਾਸਲੇ ਦਾ ਵਜੂਦ ਨਹੀ ਹੁੰਦਾ,ਕਿੳ ਕਿ ਦਿੱਲ ਦੀ ਦੁਨੀਆ ਤਾ ਖਿਆਲਾਂ ਤੋ ਆਬਾਦ ਹੁੰਦੀ ਹੈ,__


==================================

ਕੋਈ ਨਹੀ ਹੁੰਦਾ ਹਮੇਸ਼ਾ ਦੇ ਲਈ ਕਿਸੇ ਦਾ,__
ਲਿਖੇਆ ਹੈ ਸਾਥ ਥੋੜਾ -ਥੋੜਾ ਹਰ ਕਿਸੇ ਦਾ,__
ਨਾ ਬਣਾੳ ਕਿਸੇ ਨੂੰ ਆਪਣੇ ਜਿੳਣ ਦੀ ਵਜਹ,__
ਕਿੳ ਕਿ ਜਿੳਣਾ ਪੈਣਾ ਹੈ ਇਕੱਲੇ ਇਹ ਅਸੂਲ ਹੈ ਜਿੰਦਗੀ ਦਾ,__


==================================

ਆਪਣੇ ਦੁੱਖਾ ਦਾ ਹਾਲ ਤੇਨੂੰ ਸੁਨਾਵਾ ਕਿਵੇ,__
ਦਿੱਲ ਦੀ ਗੱਲ ਜ਼ੁਬਾਨ ਤੇ ਲਿਆਵਾ ਕਿਵੇ,__
ਫੁੱਲ ਹੁੰਦੇ ਤਾ ਤੇਰੇ ਕਦਮਾ ਚ ਸਜ਼ਾ ਦੇਂਦਾ,__
ਜ਼ਖਮ ਲੈ ਕਿ ਤੇਰੀ ਦਹਲੀਜ਼ ਤੇ ਆਵਾ ਕਿਵੇ,__


==================================

ਕਿਸਮਤ ਨੇ ਦੂਰ ਕਰਤਾ ਨਹੀ ਤਾ ਦਿੱਲ ਕਦ ਮੰਨਦਾ ਕਿ ਤੇਰੇ ਤੋ ਵੱਖ ਰਹੀਏ,__
ਦਿੱਲ ਦੇ ਹਰ ਕੌਨੇ ਵਿੱਚ ਸਾਂਭੀ ਯਾਦ ਤੇਰੀ ਕਿਸੇ ਹੋਰ ਨੂੰ ਕਿੱਥੇ ਰੱਖ ਲਈਏ,__
ਇਹਨਾ ਅੱਖਾ ਵਿੱਚ ਵੱਸਦੀ ਤਸਵੀਰ ਤੇਰੀ ਕਿਸੇ ਹੋਰ ਨੂੰ ਕਿਵੇ ਅਸੀ ਤੱਕ ਲਈਏ,__


==================================

ਉਹ ਦਿੱਲ ਦੇ ਜਿੰਨੇ ਕਰੀਬ ਅੳਦੇ ਗਏ, ਉਨੇ ਹੀ ਨਜ਼ਰਾ ਤੋ ਦੂਰ ਹੁੰਦੇ ਗਏ,__
ਉਹ ਕਿਸੇ ਹੋਰ ਦੇ ਖਾਬ ਵਿੱਚ ਸੌਦੇ ਰਹੇ ਤੇ ਅਸੀ ਉਹਦੀ ਯਾਦ ਵਿੱਚ ਬੇਠੈ ਰੌਦੇ ਰਹੇ,__


==================================

ਖੌ ਕਿ ਸਾਨੂੰ ਦੋਬਾਰਾ ਤੁਸੀ ਪਾ ਨਾ ਸਕੋਗੇ,ਜਿਥੇ ਅਸੀ ਹੋਵਾਗੇ ਉਥੇ ਕਦੇ ਆ ਨਾ ਸਕੋਗੇ,__
ਗਲਤੀਆ ਦਾ ਇਹਸਾਸ ਤਾ ਹੋਵੇਗਾ ਜਦ ਹੋਵਾਗੇ ਇੰਨੀ ਦੂਰ ਜਿਥੋ ਕਦੇ ਚਾਹ ਕਿ ਵੀ ਬੁਲਾ ਨਾ ਸਕੋਗੇ,__


==================================

ਕੀ ਦਈਏ ਦੋਸ਼ ਅਸੀ ਕਿਸਮਤ ਨੂੰ ਜੇ ਤੂੰ ਆਪਣਾ ਫੇਸਲਾ ਹੀ ਬਦਲ ਲਿਆ,__
ਕੀ ਕਰੀਏ ਇੰਤਜ਼ਾਰ ਉਹਨਾ ਰਾਹਾ ਤੇ ਜੇ ਤੂੰ ਆਪਣਾ ਰੱਸਤਾ ਹੀ ਬਦਲ ਲਿਆ


==================================

ਹਜ਼ਾਰਾ ਗੰਮ ਸੀ ਮੇਰੀ ਜਿੰਦਗੀ ਇਕੱਲੀ ਸੀ,__
ਖੁਸ਼ੀ ਦੇ ਪੱਲਾ ਦੀ ਤਾ ਮੇਰੇ ਲਈ ਇੱਕ ਪਹੇਲੀ ਸੀ,__
ਅੱਜ ਦੂਰ ਹੋ ਜਾਂਦੇ ਨੇ ਉਹ ਮੇਰਾ ਸਾਇਆ ਵੀ ਵੇਖ ਕਿ,__
ਜਿੰਨਾ ਖਾਤਿਰ ਕਦੇ ਅਸੀ ਗੰਮਾ ਦੀ ਹਨੇਰੀ ਝੱਲੀ ਸੀ,__


==================================

ਕੋਣ ਕਿਸੇ ਦਾ ਹੁੰਦਾ ਹੈ ਸਭ ਝੂਠੇ ਰਿਸ਼ਤੇ ਨਿਭਾੳਦੇ ਨੇ,__
ਸਭ ਦਿੱਲ ਰੱਖਣ ਦੀਆ ਗੱਲਾ ਨੇ ਸਭ ਅਸਲੀ ਰੂਪ ਛੁਪਾੳਦੇ ਨੇ,__
ਇੱਕ ਵਾਰ ਨਜ਼ਰਾ ਵਿੱਚ ਵੱਸਣ ਤੋ ਬਾਦ ਫੇਰ ਸਾਰੀ ਉਮੱਰ ਰੁਲਾੳਦੇ ਨੇ,__


==================================

ਹਰ ਦਰ ਤੋ ਠੋਕਰ ਖਾਣ ਦੇ ਬਾਅਦ ਤੇਰੇ ਦਰ ਤੇ ਅਸੀ ਫਰੀਆਦ ਕਰਦੇ ਆ,__
ੳ ਰੱਬਾ..!!
ਮਿਲਾੳਣਾ ਹੀ ਤਾ ਮਿਲਾਵੀ ਉਹਨਾ ਨਾਲ ਜੋ ਦੁਨੀਆ ਤੇ ਸੱਚਾ ਪਿਆਰ ਕਰਦੇ ਆ,__




Wednesday, May 4, 2011

Page 3

ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸਭ ਨੂੰ ਆਪਣਾ ਬਣਾਉਦਾ ਹਾਂ,
ਕੋਈ ਸੋਚਦਾ ਨਫਾਂ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ
...ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
"ਮਨਦੀਪ" ਇਹੋ ਜਿਹੇ ਇਨਸਾਨ ਨਹੀ


==================================

ਗਮ ਦਿਲ ਵਿੱਚੋ ਮੇਰੇ ਮੁਕਦੇ ਨਈ
ਮੈਂ ਖੁਸ਼ੀ ਮਨਾਵਾਂ ਕਿਸ ਵੇਲੇ
ਉਸਦਾ ਨਾਮ ਜੁਬਾਨ ਤੋਂ ਜਾਂਦਾ ਨਈ
ਕੋਈ ਗਜ਼ਲ ਬਨਾਵਾਂ ਕਿਸ ਵੇਲੇ
ਅੱਖਾਂ ਵਿੱਚ ਸੀਰਤ ਉਸਦੀ ਵੱਸਦੀ ਹੈ
...ਹੋਰ ਯਾਰ ਬਨਾਵਾਂ ਕਿਸ ਵੇਲੇ
ਉਸਦੇ ਰੋਸੇ ਜੀ ਤੇ ਮੁਕਦੇ ਨਈ
ਮੈਂ ਖੁਦ ਰੁਸ ਜਾਵਾਂ ਕਿਸ ਵੇਲੇ


==================================

ਕਦਰ ਕਰੀ ਨਾ ਬੇਪਰਵਾਹ
ਸੱਜਣਾ ਨੇ, ਅਸੀ ਐਵੈ ਹੱਕ ਜਿਤਾਉਦੇ ਰਹੇ, ਦੁਸ਼ਮਣ
ਵੀ ਦੁਖੀ ਸਨ ਮੇਰੀ ਮੌਤ ਤੇ, ਪਰ ਸਾਡੇ ਯਾਰ
ਹੀ ਸ਼ਗਨ ਮਨਾਉਦੇ ਰਹੇ...


==================================

ਨਾ ਉਹ ਆ ਸਕੇ ਤੇ ਨਾ ਅਸੀ ਜਾ ਸਕੇ,
ਦੁੱਖ ਦਿੱਲ ਦਾ ਕਿਸੇ
ਨੂੰ ਨਾ ਸੁਨਾ ਸਕੇ,
ਯਾਦਾ ਵਿੱਚ ਬੇਠੈ ਆ ਲੈ ਕੇ ਆਸ ਉਹਦੀ,
ਨਾ ਉਹਨਾ ਯਾਦ ਕੀਤਾ ਨਾ ਅਸੀ ਭੁਲਾ ਸਕੇ,


==================================

"ਟੁਟੱਦਾ ਹੈ ਦਿੱਲ ਜਦ ਦੁੱਖ ਬੜਾ ਹੁੰਦਾ ਹੈ, ਕਰ ਕਿ ਪਿਆਰ ਯਾਰੋ ਦਿੱਲ ਬੜਾ ਰੌਦਾ ਹੈ,__
ਦਰਦ ਦਾ ਇਹਸਾਸ ਤਾ ਉਹਨੂੰ ਹੀ ਹੁੰਦਾ ਹੈ ਜੋ ਮੁਹੱਬਤ ਪਾਉਣ ਦੇ ਬਾਅਦ ਗਵਾਉਦਾ ਹੈ,__


==================================

ਕਦੇ ਤਕਿਆਂ ਬਿਨਾ ਨੀ ਰਹੰਦੇ ਸੀ,ਅਜ ਨਜ਼ਰ ਮਿਲਾਉਂਦੇ ਸੰਗਦੇ ਨੇ,ਕੁਝ ਗਰੂਰ ਲੁਕਾ ਕੇ ਪਲਕਾ ਵਿਚ,ਹੁਣ ਨਜ਼ਰ ਮਿਲਾਉਂਦੇ ਸੰਗਦੇ ਨੇ,ਜਿਨਾ ਨਾਲ ਸੀ ਚਲਦੇ ਸਾਹ ਸਾਡੇ, ਸਾਡੀ ਜਾਨ ਓਹ ਸੂਲੀ ਤੇ ਟੰਗਦੇ ਨੇ.ਇਕ ਉਮਰ ਲੰਗਾ ਕ ਬੁਕਲ ਵਿਚ ਹੁਣ ਯਾਰ ਫਾਂਸਲੇ ਮੰਗਦੇ ਨੇ...

==================================

ਸੱਜਣਾ ਪਿਆਰਿਆ ਦਾ ਪਿਆਰ ਸਾਨੂੰ ਚਾਹੀਦਾ,,ਖੁਸ਼ੀਆ 'ਚ ਖੁਸ਼ ਸਾਡਾ ਯਾਰ ਸਾਨੂੰ ਚਾਹੀਦਾ,,ਇੱਕ ਪੱਲ ਵੀ ਨਾ ਦੇਖੇ ਦੁੱਖ ਓਹ,,ਇਹੀ ਰੱਬ ਕੋਲੋ ਇਕਰਾਰ ਸਾਨੂੰ ਚਾਹੀਦਾ

==================================

ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ..ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ.. ਕਦੇ
ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ..ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ .


==================================

ਪਿਆਰ ਕਰਨ ਵਾਲਿਆ ਦੀ ਕੀਸਮਤ ਬੁਰੀ ਹੁੰਦੀ ਹ
ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ,___
ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ,
ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ......!


==================================

ਰੱਸਤਿਆ ਵਿੱਚ ਪੱਥਰਾ ਦੀ ਕਮੀ ਨਹੀ ਆ,ਦਿੱਲ ਵਿੱਚ ਟੁੱਟੇ ਹੋਏ ਸੱਪਨੇਆ ਦੀ ਕਮੀ ਨਹੀ ਆ,_____
ਚਾਹੁੰਦਾ ਹਾ ਉਹਨਾ ਨੂੰ ਆਪਣਾ ਬਣਾਉਣਾ ਪਰ ਉਹਨਾ ਕੋਲ ਵੀ ਆਪਣੇਆ ਦੀ ਕਮੀ ਨਹੀ ਆ ,




Sunday, May 1, 2011

Page 2


ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,
ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ,
ਤਾਂ ਵਿੱਚ "ਚੰਡੀਗੜ੍ਹ " ਟਿਕਾਣਾ ਯਾਰਾਂ ਦਾ,
ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ,
ਤਾਂ ਉਹੀ ਨੰਬਰ ਹੈ ਦਿਲਦਾਰਾਂ ਦਾ, 9780491313 .......( ਮਨਦੀਪ ਸਿੰਘ )


=================================
==

ਜਿੰਨਾ ਅੱਖਾ ਵਿੱਚ ਤੇਰੀ ਯਾਦ ਵੱਸੀ,
ਉਨਾ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ,
ਕਦੇ ਤੇਰੇ ਨਾਲ ਹਰ ਪੱਲ ਗੁਜ਼ਾਰਦੇ ਸੀ ਅਸੀ,
ਅੱਜ ਖੁਦ ਨੂੰ ਉਹਨਾ ਪੱਲਾ ਲਈ ਤਰਸਦੇ ਵੇਖਿਆ


=================================
==

ਬਿਨਾ ਪੱਗ ਦੇ ਨਹੀਂ ਪਹਿਚਾਣ ਹੁੰਦੀ
ਭਾਂਵੇ ਹੋਵੇ ਆਦਮੀ ਲੱਖ ਹਜਾਰ ਜੀ
ਲੱਖਾਂ ਵਿਚੋਂ ਹੋਵੇ ਇਕੋ ਪੱਗ ਵਾਲਾ
ਲੋਕੀ ਆਖਦੇ "ਸਤਿ ਸ੍ਰੀ ਅਕਾਲ ਸਰਦਾਰ ਜੀ


===================================

ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾ ਨੇ ਕਿਸੇ ਨੂੰ ਰੁਲਾਇਆ ਹੂੰਦਾ,
ਖੁਸੀ ਹੀ ਖੁਸ਼ੀ ਹੂੰਦੀ ਹਰ ਕਿਸੇ ਕੋਲ
ਜੇ ਬਣਾੳਣ ਵਾਲੇ ਨੇ "ਦਿਲ" ਨਾ ਬਣਾਇਆ ਹੁੰਦਾ


===================================

ਅੱਜ ਸੁਣਿਆਂ ਓਹਦੇ ਬਾਰੇ ਕਿ ਸਾਨੂੰ ਛੱਡ ਜਾਣ ਪਿੱਛੋਂ ਖੁਸ਼ ਬੜੀ ਏਂ..
ਚਲੋਂ ਖੁਸ਼ੀ ਹੋਈਂ ਜਾਣ ਕੇ.ਕਿ ਕੋਈ ਤੇ ਹੈ...
===================================

ਆਪਣੇ ਹੀ ਹੁੰਦੇ ਨੇܜܔܔ
ܜܔܔਜੋ ♥ਦਿਲ♥ ਤੇ ਵਾਰ ਕਰਦੇ ਨੇܜܔ
ܜܔܔਗੈਰਾਂ ਨੂ ਕੀ ਖਬਰ ਕਿܜܔܔ
ܜܔܔ♥ਦਿਲ♥ ਕਿਸ ਗਲ ਨਾਲ ਦੁਖਦਾ ਏܜܔܔ

Wednesday, April 27, 2011

Some...... words for my... friends who people dont remember me but now they are all still my friend and they will ever forever.

ਤੂੰ ' ਹੀ ਤਾਂ ਕਿਹਾ ਸੀ ਕੇ ਅਖਾਂ ਭਰ ਕੇ ਦੇਖ ਲਿਆ ਕਰ ‘ਮੈਨੂੰ ’ ਹੁਣ ਅਖ ਭਰ ਆਉਂਦੀ ਆ ਪਰ " ਤੂੰ " ਨਜ਼ਰ ਨਹੀਂ ਆਉਂਦੀ .
=================================================
ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ, ਪਰ ਪਿਆਰ ਵੀ ਨਹੀਂ ਹੈ.............. ਸਭ ਕੁਝ ਹੈ ਮੇਰੇ ਕੌਲ ਬਸ, ਓਹੀ ਯਾਰ ਨਹੀਂ ਹੈ................... ਉਹਦੇ ਆਉਣ ਦੀ ਉਮੀਦ ਤਾਂ ਨਹੀਂ, ਪਰ ਕਿਵੇ ਕਹਿ ਦਿਆਂ ਕੇ ਓਹਦਾ, ਇੰਤਜ਼ਾਰ ਨਹੀਂ ਹੈ............ ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ, ਪਰ ਪਿਆਰ ਵੀ ਨਹੀਂ ਹੈ.............. ਸਭ ਕੁਝ ਹੈ ਮੇਰੇ ਕੌਲ ਬਸ, ਓਹੀ ਯਾਰ ਨਹੀਂ ਹੈ...................!
=================================================
ਸਾਨੂੰ ਦੁਖਾ ਨਾਲੋ ਜਾਦਾ,ਸੁਖਾ ਨੇ ਰੁਆਈਆ______
ਹਰ ਇਕ ਨੇ ਪੈਰ ਪੈਰ ਤੇ ਅਜਮਾਇਆ....
ਅਸੀ ਤਾ ਯਾਰਾ ਓ ਦੀਵੇ ਹਾ ਜਿਸ ਨੂੰ ਜਿੰਨੀ ਜ਼ਰੂਰ੍ਤ ਪਈ ਉਨਾ ਜਗਾਈਆ_
ਮਤਲਬ ਨਿਕਲ ਤੇ ਫੂਕ ਮਾਰ ਕੇ ਭੁਜਾਇਆ.....
ਧੋਖੇ ਹੁੰਦੇ ਬਹੁਤ ਮੇਰੇ ਨਾਲ,ਪਰ ਤੂ ਸਚ ਜਾਣੀ
...ਫੇਰ ਵੀ ਯਾਰਾ ਨੇ ਕਿੱਸੇ ਦਾ ਕਦੀ ਬੁਰਾ ਨਹੀ ਚਾਹਿਆ....
====================================
"ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ ,
ਇੱਕ ਦੀ ਯਾਦ ਤਕਲੀਫ ਦੇਂਦੀ ਹੈ__ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਅਉਦੀ ਹੈ !
===================================

ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,__ ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਨੇ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ,__
====================================

wada karke jo log bhul jate hain,
woh log sab se jyada nazdik hote hain
waqt to chalta hain apni hi chaal pe
par ye log waqt se pehle hi badal jate hain..


===================================

ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,

ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,

ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,

ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ...!!!



===================================

ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ

ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ

ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ

ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ

ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ.....


===================================

ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ ਮਹਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ ਦਿਲ ਡਰਦਾ , ਕਿੱਸਾ ਕਿਤੇ ਆਮ ਨਾ ਹੋ ਜਾਏ ਓਹ ਸੁੱਚਾ ਮੋਤੀ, ਕਿਤੇ ਬਦਨਾਮ ਨਾ ਹੇ ਜਾਏ...

===================================

ਵੱਡਿਆਂ ਨੂੰ ਦੇਣਾ ਸਤਿਕਾਰ ਚਾਹੀਦਾ।
ਬੱਚਿਆਂ ਨੂੰ ਕਰਨਾਂ ਪਿਆਰ ਚਾਹੀਦਾ।
ਇਕ ਵਾਰੀ ਲੰਗ ਜੇ ਦੁਬਾਰਾ ਆਉਂਦਾ ਨਾ,
ਸਮਾਂ ’ਨੀ ਗਵਾਉਣਾ ਇਹ ਬੇਕਾਰ ਚਾਹੀਦਾ।
ਕੀ ਪਤਾ ਕਦੋਂ ਵਾਰ ਕਰ ਜਾਣਾ ਏ,
ਵੈਰੀ ਕੋਲੋਂ ਰਹਿਣਾ ਹੁਸ਼ਿਆਰ ਚਾਹੀਦਾ।
ਚੱਜ ਨਾਲ ਪਲ ਜੇ ਬਥੇਰਾ ਇਕ ਹੀ,
ਅੱਜ ਕੱਲ੍ਹ ਛੋਟਾ ਪਰਿਵਾਰ ਚਾਹੀਦਾ।
ਜਿੰਦਗੀ ’ਚ ਪੈਸਾ ਆਉਂਦਾ ਜਾਂਦਾ ਰਹਿੰਦਾ ਏ,
ਦਿਲ ਵੱਲੋਂ ਬੰਦਾ ਸਰਦਾਰ ਚਾਹੀਦਾ।
ਸਾਂਭ-ਸਾਂਭ ਕੀਮਤੀ ਸਮਾਨ ਰੱਖੀਏ,
ਛੱਡਣਾ ’ਨੀ ਸੁੰਨਾ ਘਰ ਬਾਰ ਚਾਹੀਦਾ।
ਜਿੱਥੇ ਇਨਸਾਨ ਰਹਿੰਦੇ ਹੋਣ ਮਿਲਕੇ,
ਇਹੋ ਜਿਹਾ ਵਸਾਉਣਾ ਸੰਸਾਰ ਚਾਹੀਦਾ।
ਸੱਚੀ ਗੱਲ ਰਹੇ ਸੰਦੀਪ ਲਿਖਦਾ,
ਇਹਦੇ ਉੱਤੇ ਕਰਨਾ ਵਿਚਾਰ ਚਾਹੀਦਾ।