smile
ਤੂੰ ਤੇ ਮਾਰ ਦਿੱਤਾ ਸੀ ਬਚਾਉਣ ਵਾਲੇ ਮਿਲ ਗਏ,ਤੇਰੇ ਨਾਲੋਂ ਵੱਧ ਸਾਨੂੰ ਚਾਹੁਣ ਵਾਲੇ ਮਿਲ ਗਏ.

Nice Wording


ਰੱਖਦੀ ਸੀ ਕਰਕੇ ਜਿਹੜੀ "Dil" ਵਿਚ "Lock" ਜੱਟ ਨੂੰ ।।
ਕਰਤਾ ਅੱਜ ਸਾਲੀ ਨੇ "Facebook" ਤੇ ਵੀ "Block" ਜੱਟ ਨੂੰ
=======================
ਸੱਚੇ ਰੱਬ ਨਾਲ ਇਸ਼ਕ ਕਰੇ ਕੋਈ-2,
ਇਸ਼ਕ ਸ਼ੋਹਰਤ ਨਾਲ ਹਰ ਕੋਈ ਕਰਦਾ ਹੈ‌!
ਰੰਗ ਸਾਂਵਲੇ ਨੂੰ ਕਰੇ ਪਸੰਦ ਕੋਈ-2,
ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ!
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
=======================
ਕੱਲ - ਕੱਲ ਕਰਦਿਆ ਹਰ ਸ਼ਾਮ ਮੁੱਕ ਜਾਣੀ ਆ,
ਤੇਨੂੰ ਆਪਣਾ ਬਣਾੳਣ ਦੀ ਹਰ ਚਾਹ ਮੁੱਕ ਜਾਣੀ ਆ,
ਪੱਥਰ ਤਾ ਬਹੁਤ ਪਹਿਲਾ ਦੇ ਬਣ ਚੁੱਕੇ ਹਾ,
ਹੁਣ ਹੋਲੀ ਹੋਲੀ ਜਿਸਮ ਚੋ ਜਾਨ ਮੁੱਕ ਜਾਣੀ ਆ,
=======================
ਮਾਂ ਦੀ ਦੁਆ ਖਾਲੀ ਨਹੀ ਜਾਂਦੀ,
ਉਸਦੀ ਬਦ-ਦੁਆ ਵੀ ਟਾਲੀ ਨਹੀ ਜਾਂਦੀ,
ਭਾਂਡੇ ਮਾਂਜ ਕੇ ਮਾਂ 3-4 ਬੱਚੇ ਪਾਲ ਲੈਂਦੀ ਹੈ ,
ਪਰ 3-4 ਪੁੱਤਰਾਂ ਤੋਂ 1 ਮਾਂ ਸੰਮਭਾਲੀ ਨਹੀਂ ਜਾਂਦੀ.......
=======================