smile
ਤੂੰ ਤੇ ਮਾਰ ਦਿੱਤਾ ਸੀ ਬਚਾਉਣ ਵਾਲੇ ਮਿਲ ਗਏ,ਤੇਰੇ ਨਾਲੋਂ ਵੱਧ ਸਾਨੂੰ ਚਾਹੁਣ ਵਾਲੇ ਮਿਲ ਗਏ.

Tuesday, May 10, 2011

Page 5

ਭੁਲਦੇ ਨਾ ਕਦੀ ਭੁਲਿਆਂ, ਦਿਨ ਸੱਜਣਾ ਨਾਲ ਲੰਘੇ ਜੋ... ਜਖਮ ਨਾ ਮਿਟਣੇ ਦਿਲ ਤੋਂ ਯਾਦਾਂ ਦੇ ਸੱਪ ਨੇ ਡੰਗੇ ਜੋ... ਚੈਨ ਨਾ ਜਿੰਦਗੀ ਭਰ ਪਾਉਂਦੇ ਜੋ ਦਿਲ ਤੋਂ ਚਾਹੁੰਦੇ ਨੇ... ਅੱਜ ਵੀ ਵਿਛੜੇ ਯਾਰ ਸਾਡੇ ਸੁਪਨੇ ਵਿੱਚ ਆਉਂਦੇ ਨੇ..

==================================

ਕਦੇ ਪਿਆਰ ਚ ਮੇਰਾ ਵਿਸ਼ਵਾਸ ਹੌਇਆ ਕਰਦਾ ਸੀ,ਉਹ ਚਿਹਰਾ ਮੇਰੇ ਲਈ ਖਾਸ਼ ਹੌਇਆ ਕਰਦਾ ਸੀ, ਰੁੱਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ ਜੱਦ ਕਦੇ ਉਹ ਚਿਹਰਾ ਉਦਾਸ ਹੇਇਆ ਕਰਦਾ ਸੀ..

==================================

**ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ, ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ, ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ, ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ.....

==================================

ਅੱਖੀਆਂ ਦੀ ਆਦਤ ਬਣ ਗਈ ਏ ਗੱਲ ਗੱਲ ਤੇ ਰੋਣ ਦੀ,,ਦਿਲ ਨੇ ਜਿੱਦ ਫੜੀ ਏ ਬਰਬਾਦ ਹੋਣ ਦੀ..ਚੰਗਾ ਹੋਇਆ ਯਾਰ ਹੁਣ ਬੇਗਾਨਾ ਹੋ ਗਿਆ,,ਚਿੰਤਾ ਹੀ ਮੁੱਕ ਗਈ ਯਾਰਾਂ ਨੂੰ ਪਓਣ ਦੀ..

==================================

ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ, ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ, ਪਰ ਉਹਨਾਂ ਯਾਦਾਂ ਦੀ ਅੱਗ 'ਚ ਤੂੰ ਵੀ ਸੜਦੀ ਹੋਵੇਂਗੀ, ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ..

==================================

ਸਾਰੀ ਜਿੰਦਗੀ ਹੌਰਾਂ ਨੂੰ ਹਸਾਉਦਿਂਆਂ ਦੀ ਬੀਤ ਗਈ... ਇੱਕ ਰੁੱਸੇ ਹੌਏ ਯਾਰ ਨੂੰ ਮਨਾਉਦਿਂਆਂ ਦੀ ਬੀਤ ਗਈ.. ਕੌਈ ਨਹੀ ਯਾਰਾ ਸਾਡਾ ਤੇਰੇ ਬਿੰਨਾ.. ਬਸ ਇਹੌ ਗੱਲ ਤੈਨੂੰ ਸਮਝਾਉਦਿਂਆਂ ਦੀ ਬੀਤ ਗਈ..

==================================

ਨਿਭਾਈ ਹੈ ਯਾਰੀ ਯਾਰਾਂ ਨਾਲ_____ਤੇ ਵੈਰ ਪੁਗਾਏ ਗੱਦਾਰਾਂ ਨਾਲ_____ਯਾਰੀ, ਦੋਸਤੀ, ਪਿਆਰ, ਮੁਹੱਬਤ_____ਨਿਭਦੇ ਨਹੀਂ ਵਪਾਰਾਂ ਨਾਲ_____ਨੀਵਾਂ ਹੋਕੇ ਰਹਿਣ ‘ਚ ਫਾਇਦਾ ਹੈ_____ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ !!!!

0 comments:

Post a Comment