♥ ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ...ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ...
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ..ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ ♥
==================================
♥ ਆਪਣੀ ਇਹ ਧੋਖੇਬਾਜ਼ ਜਿੰਦਗੀ ਵੀ ਤੇਰੇ ਨਾਲ ਕਰਤੀ ਅੱਜ ਮੇਂ,__
ਸੁਨਿਆ ਸੀ ਬਹੁਤ ਬਣਦੀ ਹੈ ਧੋਖੇਬਾਜ਼ ਦੀ ਧੋਖੇਬਾਜ਼ ਦੇ ਨਾਲ___ ♥
==================================
♥ ਜਦ ਵੀ ਕਿਧਰੋਂ ਚੋਟਂ ਲੱਗੀਆਂ....
ਜਦ ਵੀ ਕਿਧਰੋਂ ਖਾਧੀਆਂ ਠੱਗੀਆਂ.....
ਉਸ ਵੇਲੇ ਮੋਢੇ ਤੇ ਧਰਨੀ ਬਾਂਹ ਜਾਣਦੀ ਏ............
ਮੇਰੇ ਦੁੱਖ ਨੂੰ ਇੱਕ ਸਿਰਫ ਮੇਰੀ ਮਾਂ ਜਾਣਦੀ ਏ..... ♥
==================================
♥ ਅਸੀ ਤਾ ਬਸ ਆਪਣੇਆ ਦਾ ਸਹਾਰਾ ਮੰਗਿਆ ਸੀ,ਧੁੰਦਲਾ ਹੀ ਸਹੀ ਇੱਕ ਸਿਤਾਰਾ ਮੰਗਿਆ ਸੀ,__
ਰਾਤ ਵੀ ਦੇ ਗਈ ਸਾਨੂੰ ਤਾ ਯਾਰੋ ਦਗਾ , ਜਦ ਖਾਬਾਂ ਵਿੱਚ ਉਹਦਾ ਇੱਕ ਨਜ਼ਾਰਾ ਮੰਗਿਆ ਸੀ,__♥
==================================
♥ ਨਫਤਰ ਵੀ ਪਿਆਰ ਦੀ ਬੁਨਿਆਦ ਹੁੰਦੀ ਹੈ,ਮੁਲਾਕਾਤ ਤੋ ਚੰਗੀ ਕਿਸੇ ਦੀ ਯਾਦ ਹੁੰਦੀ ਹੈ,__
ਪਿਆਰ ਵਿੱਚ ਫਾਸਲੇ ਦਾ ਵਜੂਦ ਨਹੀ ਹੁੰਦਾ,ਕਿੳ ਕਿ ਦਿੱਲ ਦੀ ਦੁਨੀਆ ਤਾ ਖਿਆਲਾਂ ਤੋ ਆਬਾਦ ਹੁੰਦੀ ਹੈ,__♥
==================================
♥ ਕੋਈ ਨਹੀ ਹੁੰਦਾ ਹਮੇਸ਼ਾ ਦੇ ਲਈ ਕਿਸੇ ਦਾ,__
ਲਿਖੇਆ ਹੈ ਸਾਥ ਥੋੜਾ -ਥੋੜਾ ਹਰ ਕਿਸੇ ਦਾ,__
ਨਾ ਬਣਾੳ ਕਿਸੇ ਨੂੰ ਆਪਣੇ ਜਿੳਣ ਦੀ ਵਜਹ,__
ਕਿੳ ਕਿ ਜਿੳਣਾ ਪੈਣਾ ਹੈ ਇਕੱਲੇ ਇਹ ਅਸੂਲ ਹੈ ਜਿੰਦਗੀ ਦਾ,__♥
==================================
♥ ਆਪਣੇ ਦੁੱਖਾ ਦਾ ਹਾਲ ਤੇਨੂੰ ਸੁਨਾਵਾ ਕਿਵੇ,__
ਦਿੱਲ ਦੀ ਗੱਲ ਜ਼ੁਬਾਨ ਤੇ ਲਿਆਵਾ ਕਿਵੇ,__
ਫੁੱਲ ਹੁੰਦੇ ਤਾ ਤੇਰੇ ਕਦਮਾ ਚ ਸਜ਼ਾ ਦੇਂਦਾ,__
ਜ਼ਖਮ ਲੈ ਕਿ ਤੇਰੀ ਦਹਲੀਜ਼ ਤੇ ਆਵਾ ਕਿਵੇ,__ ♥
==================================
♥ ਕਿਸਮਤ ਨੇ ਦੂਰ ਕਰਤਾ ਨਹੀ ਤਾ ਦਿੱਲ ਕਦ ਮੰਨਦਾ ਕਿ ਤੇਰੇ ਤੋ ਵੱਖ ਰਹੀਏ,__
ਦਿੱਲ ਦੇ ਹਰ ਕੌਨੇ ਵਿੱਚ ਸਾਂਭੀ ਯਾਦ ਤੇਰੀ ਕਿਸੇ ਹੋਰ ਨੂੰ ਕਿੱਥੇ ਰੱਖ ਲਈਏ,__
ਇਹਨਾ ਅੱਖਾ ਵਿੱਚ ਵੱਸਦੀ ਤਸਵੀਰ ਤੇਰੀ ਕਿਸੇ ਹੋਰ ਨੂੰ ਕਿਵੇ ਅਸੀ ਤੱਕ ਲਈਏ,__♥
==================================
♥ ਉਹ ਦਿੱਲ ਦੇ ਜਿੰਨੇ ਕਰੀਬ ਅੳਦੇ ਗਏ, ਉਨੇ ਹੀ ਨਜ਼ਰਾ ਤੋ ਦੂਰ ਹੁੰਦੇ ਗਏ,__
ਉਹ ਕਿਸੇ ਹੋਰ ਦੇ ਖਾਬ ਵਿੱਚ ਸੌਦੇ ਰਹੇ ਤੇ ਅਸੀ ਉਹਦੀ ਯਾਦ ਵਿੱਚ ਬੇਠੈ ਰੌਦੇ ਰਹੇ,__♥
==================================
♥ ਖੌ ਕਿ ਸਾਨੂੰ ਦੋਬਾਰਾ ਤੁਸੀ ਪਾ ਨਾ ਸਕੋਗੇ,ਜਿਥੇ ਅਸੀ ਹੋਵਾਗੇ ਉਥੇ ਕਦੇ ਆ ਨਾ ਸਕੋਗੇ,__
ਗਲਤੀਆ ਦਾ ਇਹਸਾਸ ਤਾ ਹੋਵੇਗਾ ਜਦ ਹੋਵਾਗੇ ਇੰਨੀ ਦੂਰ ਜਿਥੋ ਕਦੇ ਚਾਹ ਕਿ ਵੀ ਬੁਲਾ ਨਾ ਸਕੋਗੇ,__ ♥
==================================
♥ ਕੀ ਦਈਏ ਦੋਸ਼ ਅਸੀ ਕਿਸਮਤ ਨੂੰ ਜੇ ਤੂੰ ਆਪਣਾ ਫੇਸਲਾ ਹੀ ਬਦਲ ਲਿਆ,__
ਕੀ ਕਰੀਏ ਇੰਤਜ਼ਾਰ ਉਹਨਾ ਰਾਹਾ ਤੇ ਜੇ ਤੂੰ ਆਪਣਾ ਰੱਸਤਾ ਹੀ ਬਦਲ ਲਿਆ ♥
==================================
♥ ਹਜ਼ਾਰਾ ਗੰਮ ਸੀ ਮੇਰੀ ਜਿੰਦਗੀ ਇਕੱਲੀ ਸੀ,__
ਖੁਸ਼ੀ ਦੇ ਪੱਲਾ ਦੀ ਤਾ ਮੇਰੇ ਲਈ ਇੱਕ ਪਹੇਲੀ ਸੀ,__
ਅੱਜ ਦੂਰ ਹੋ ਜਾਂਦੇ ਨੇ ਉਹ ਮੇਰਾ ਸਾਇਆ ਵੀ ਵੇਖ ਕਿ,__
ਜਿੰਨਾ ਖਾਤਿਰ ਕਦੇ ਅਸੀ ਗੰਮਾ ਦੀ ਹਨੇਰੀ ਝੱਲੀ ਸੀ,__ ♥
==================================
♥ ਕੋਣ ਕਿਸੇ ਦਾ ਹੁੰਦਾ ਹੈ ਸਭ ਝੂਠੇ ਰਿਸ਼ਤੇ ਨਿਭਾੳਦੇ ਨੇ,__
ਸਭ ਦਿੱਲ ਰੱਖਣ ਦੀਆ ਗੱਲਾ ਨੇ ਸਭ ਅਸਲੀ ਰੂਪ ਛੁਪਾੳਦੇ ਨੇ,__
ਇੱਕ ਵਾਰ ਨਜ਼ਰਾ ਵਿੱਚ ਵੱਸਣ ਤੋ ਬਾਦ ਫੇਰ ਸਾਰੀ ਉਮੱਰ ਰੁਲਾੳਦੇ ਨੇ,__♥
==================================
♥ ਹਰ ਦਰ ਤੋ ਠੋਕਰ ਖਾਣ ਦੇ ਬਾਅਦ ਤੇਰੇ ਦਰ ਤੇ ਅਸੀ ਫਰੀਆਦ ਕਰਦੇ ਆ,__
ੳ ਰੱਬਾ..!!
ਮਿਲਾੳਣਾ ਹੀ ਤਾ ਮਿਲਾਵੀ ਉਹਨਾ ਨਾਲ ਜੋ ਦੁਨੀਆ ਤੇ ਸੱਚਾ ਪਿਆਰ ਕਰਦੇ ਆ,__ ♥

0 comments:
Post a Comment