♥ ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸਭ ਨੂੰ ਆਪਣਾ ਬਣਾਉਦਾ ਹਾਂ,
ਕੋਈ ਸੋਚਦਾ ਨਫਾਂ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ
...ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
"ਮਨਦੀਪ" ਇਹੋ ਜਿਹੇ ਇਨਸਾਨ ਨਹੀ ♥
==================================
♥ ਗਮ ਦਿਲ ਵਿੱਚੋ ਮੇਰੇ ਮੁਕਦੇ ਨਈ
ਮੈਂ ਖੁਸ਼ੀ ਮਨਾਵਾਂ ਕਿਸ ਵੇਲੇ
ਉਸਦਾ ਨਾਮ ਜੁਬਾਨ ਤੋਂ ਜਾਂਦਾ ਨਈ
ਕੋਈ ਗਜ਼ਲ ਬਨਾਵਾਂ ਕਿਸ ਵੇਲੇ
ਅੱਖਾਂ ਵਿੱਚ ਸੀਰਤ ਉਸਦੀ ਵੱਸਦੀ ਹੈ
...ਹੋਰ ਯਾਰ ਬਨਾਵਾਂ ਕਿਸ ਵੇਲੇ
ਉਸਦੇ ਰੋਸੇ ਜੀ ਤੇ ਮੁਕਦੇ ਨਈ
ਮੈਂ ਖੁਦ ਰੁਸ ਜਾਵਾਂ ਕਿਸ ਵੇਲੇ ♥
==================================
♥ ਕਦਰ ਕਰੀ ਨਾ ਬੇਪਰਵਾਹ
ਸੱਜਣਾ ਨੇ, ਅਸੀ ਐਵੈ ਹੱਕ ਜਿਤਾਉਦੇ ਰਹੇ, ਦੁਸ਼ਮਣ
ਵੀ ਦੁਖੀ ਸਨ ਮੇਰੀ ਮੌਤ ਤੇ, ਪਰ ਸਾਡੇ ਯਾਰ
ਹੀ ਸ਼ਗਨ ਮਨਾਉਦੇ ਰਹੇ...♥
==================================
♥ ਨਾ ਉਹ ਆ ਸਕੇ ਤੇ ਨਾ ਅਸੀ ਜਾ ਸਕੇ,
ਦੁੱਖ ਦਿੱਲ ਦਾ ਕਿਸੇ
ਨੂੰ ਨਾ ਸੁਨਾ ਸਕੇ,
ਯਾਦਾ ਵਿੱਚ ਬੇਠੈ ਆ ਲੈ ਕੇ ਆਸ ਉਹਦੀ,
ਨਾ ਉਹਨਾ ਯਾਦ ਕੀਤਾ ਨਾ ਅਸੀ ਭੁਲਾ ਸਕੇ,
==================================
♥ "ਟੁਟੱਦਾ ਹੈ ਦਿੱਲ ਜਦ ਦੁੱਖ ਬੜਾ ਹੁੰਦਾ ਹੈ, ਕਰ ਕਿ ਪਿਆਰ ਯਾਰੋ ਦਿੱਲ ਬੜਾ ਰੌਦਾ ਹੈ,__
ਦਰਦ ਦਾ ਇਹਸਾਸ ਤਾ ਉਹਨੂੰ ਹੀ ਹੁੰਦਾ ਹੈ ਜੋ ਮੁਹੱਬਤ ਪਾਉਣ ਦੇ ਬਾਅਦ ਗਵਾਉਦਾ ਹੈ,__ ♥
==================================
♥ ਕਦੇ ਤਕਿਆਂ ਬਿਨਾ ਨੀ ਰਹੰਦੇ ਸੀ,ਅਜ ਨਜ਼ਰ ਮਿਲਾਉਂਦੇ ਸੰਗਦੇ ਨੇ,ਕੁਝ ਗਰੂਰ ਲੁਕਾ ਕੇ ਪਲਕਾ ਵਿਚ,ਹੁਣ ਨਜ਼ਰ ਮਿਲਾਉਂਦੇ ਸੰਗਦੇ ਨੇ,ਜਿਨਾ ਨਾਲ ਸੀ ਚਲਦੇ ਸਾਹ ਸਾਡੇ, ਸਾਡੀ ਜਾਨ ਓਹ ਸੂਲੀ ਤੇ ਟੰਗਦੇ ਨੇ.ਇਕ ਉਮਰ ਲੰਗਾ ਕ ਬੁਕਲ ਵਿਚ ਹੁਣ ਯਾਰ ਫਾਂਸਲੇ ਮੰਗਦੇ ਨੇ... ♥
==================================
♥ ਸੱਜਣਾ ਪਿਆਰਿਆ ਦਾ ਪਿਆਰ ਸਾਨੂੰ ਚਾਹੀਦਾ,,ਖੁਸ਼ੀਆ 'ਚ ਖੁਸ਼ ਸਾਡਾ ਯਾਰ ਸਾਨੂੰ ਚਾਹੀਦਾ,,ਇੱਕ ਪੱਲ ਵੀ ਨਾ ਦੇਖੇ ਦੁੱਖ ਓਹ,,ਇਹੀ ਰੱਬ ਕੋਲੋ ਇਕਰਾਰ ਸਾਨੂੰ ਚਾਹੀਦਾ ♥
==================================
♥ ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ..ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ.. ਕਦੇ
ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ..ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ . ♥
==================================
♥ ਪਿਆਰ ਕਰਨ ਵਾਲਿਆ ਦੀ ਕੀਸਮਤ ਬੁਰੀ ਹੁੰਦੀ ਹ
ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ,___
ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ,
ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ......! ♥
==================================
♥ ਰੱਸਤਿਆ ਵਿੱਚ ਪੱਥਰਾ ਦੀ ਕਮੀ ਨਹੀ ਆ,ਦਿੱਲ ਵਿੱਚ ਟੁੱਟੇ ਹੋਏ ਸੱਪਨੇਆ ਦੀ ਕਮੀ ਨਹੀ ਆ,_____
ਚਾਹੁੰਦਾ ਹਾ ਉਹਨਾ ਨੂੰ ਆਪਣਾ ਬਣਾਉਣਾ ਪਰ ਉਹਨਾ ਕੋਲ ਵੀ ਆਪਣੇਆ ਦੀ ਕਮੀ ਨਹੀ ਆ ,♥

0 comments:
Post a Comment