smile
ਤੂੰ ਤੇ ਮਾਰ ਦਿੱਤਾ ਸੀ ਬਚਾਉਣ ਵਾਲੇ ਮਿਲ ਗਏ,ਤੇਰੇ ਨਾਲੋਂ ਵੱਧ ਸਾਨੂੰ ਚਾਹੁਣ ਵਾਲੇ ਮਿਲ ਗਏ.

Friday, May 27, 2011

Page 6

ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ , ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ ..

==================================

ਸਮਝ ਨਾ ਸਕੇ ਉਹਦੀਆ ਗੱਲਾ ਨੂੰ ਅਸੀ ਪਿਆਰ ਦੇ ਨਸ਼ੇ ਵਿੱਚ ਚੂਰ ਸੀ._______ ਹੁਣ ਪਤਾ ਲੱਗਾ ਜਿਸ ਤੇ ਮੇਂ ਮਰਦਾ ਸੀ, ਉਹ ਤਾ ਦਿੱਲ ਤੋੜਨ ਵਿੱਚ ਮਸ਼ਹੂਰ ਸੀ..

==================================

ਛੱਡ ਸੱਜਣਾ ਵੇ ਸਾਡੇ ਦਰ ਚੋ ਲੰਘਣਾ ਐਂਵੇ ਲੋਕ ਦੇਣ ਗੇ ਤਾਨੇ ਜਦ ਪਿਆਰ ਨਾ ਸਾਡੇ ਕਰਮਾ ਚ ਲਿਖਆ ਫੇਰ ਕਿਦਾ ਨਿਭੰਗੇ ਯਾਰਾਨੇ..

==================================

ਸੱਚੀ ਮੁਹੱਬਤ ਬੇਜੁਬਾਨ ਹੁੰਦੀ ਹੈ , ਇਹ ਤਾਂ ਅੱਖਾਂ ਨਾਲ ਬਿਆਨ ਹੁੰਦੀ ਹੈ, ਮੁਹੱਬਤ ਵਿੱਚ ਦਰਦ ਮਿਲੇ ਤਾਂ ਕੀ ਹੋਇਆ , ਦੁੱਖ ਦਰਦ ਵਿਚ ਹੀ ਆਪਣੇ ਪਰਾਏ ਦੀ ਪਹਿਚਾਨ ਹੁੰਦੀ ਹੈ..

==================================

ਸਲਾਮਤ ਰਹਿਨ ਉਹ ਲੋਕ ਜਿਹੜੇ ਨਫ਼ਰਤ ਮੈਨੂੰ ਕਰਦੇ ਨੇ............................ਪਿਆਰ ਨਹੀ ਤਾ ਨਫ਼ਰਤ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ..

==================================

ਜਖਮਾ ਤੇ ਬੁਲੀਆਂ ਰਖਦੀ ਸੀ ,,,,,, ਹਥਾਂ ਨਾਲ ਤਾਲਿਆਂ ਝਾਸ ਦੀ ਸੀ ...... ਰਖ ਰੱਬ ਨੂੰ ਵਿਚ ਗਵਾਹ ਅੜੀਏ ........ਕਦੇ ਸਾਡੀ ਸਾਰੀ ਹੁੰਦੀ ਸੀ..... ਚੋਟ ਮੇਰੇ ਤੇ ਦਰਦ ਤੇਰੇ ,,,,ਕਦੇ ਐਸੀ ਯਾਰੀ ਹੁੰਦੀ ਸੀ...



0 comments:

Post a Comment