♥ ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,
ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ,
ਤਾਂ ਵਿੱਚ "ਚੰਡੀਗੜ੍ਹ " ਟਿਕਾਣਾ ਯਾਰਾਂ ਦਾ,
ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ,
ਤਾਂ ਉਹੀ ਨੰਬਰ ਹੈ ਦਿਲਦਾਰਾਂ ਦਾ, 9780491313 .......( ਮਨਦੀਪ ਸਿੰਘ ) ♥
===================================
♥ ਜਿੰਨਾ ਅੱਖਾ ਵਿੱਚ ਤੇਰੀ ਯਾਦ ਵੱਸੀ,
ਉਨਾ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ,
ਕਦੇ ਤੇਰੇ ਨਾਲ ਹਰ ਪੱਲ ਗੁਜ਼ਾਰਦੇ ਸੀ ਅਸੀ,
ਅੱਜ ਖੁਦ ਨੂੰ ਉਹਨਾ ਪੱਲਾ ਲਈ ਤਰਸਦੇ ਵੇਖਿਆ ♥
===================================
♥ ਬਿਨਾ ਪੱਗ ਦੇ ਨਹੀਂ ਪਹਿਚਾਣ ਹੁੰਦੀ
ਭਾਂਵੇ ਹੋਵੇ ਆਦਮੀ ਲੱਖ ਹਜਾਰ ਜੀ
ਲੱਖਾਂ ਵਿਚੋਂ ਹੋਵੇ ਇਕੋ ਪੱਗ ਵਾਲਾ
ਲੋਕੀ ਆਖਦੇ "ਸਤਿ ਸ੍ਰੀ ਅਕਾਲ ਸਰਦਾਰ ਜੀ ♥
===================================
♥ ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾ ਨੇ ਕਿਸੇ ਨੂੰ ਰੁਲਾਇਆ ਹੂੰਦਾ,
ਖੁਸੀ ਹੀ ਖੁਸ਼ੀ ਹੂੰਦੀ ਹਰ ਕਿਸੇ ਕੋਲ
ਜੇ ਬਣਾੳਣ ਵਾਲੇ ਨੇ "ਦਿਲ" ਨਾ ਬਣਾਇਆ ਹੁੰਦਾ ♥
===================================
♥ ਅੱਜ ਸੁਣਿਆਂ ਓਹਦੇ ਬਾਰੇ ਕਿ ਸਾਨੂੰ ਛੱਡ ਜਾਣ ਪਿੱਛੋਂ ਖੁਸ਼ ਬੜੀ ਏਂ..
ਚਲੋਂ ਖੁਸ਼ੀ ਹੋਈਂ ਜਾਣ ਕੇ.ਕਿ ਕੋਈ ਤੇ ਹੈ... ♥
===================================
♥ ਆਪਣੇ ਹੀ ਹੁੰਦੇ ਨੇܜܔܔ
ܜܔܔਜੋ ♥ਦਿਲ♥ ਤੇ ਵਾਰ ਕਰਦੇ ਨੇܜܔ
ܜܔܔਗੈਰਾਂ ਨੂ ਕੀ ਖਬਰ ਕਿܜܔܔ
ܜܔܔ♥ਦਿਲ♥ ਕਿਸ ਗਲ ਨਾਲ ਦੁਖਦਾ ਏܜܔܔ ♥

0 comments:
Post a Comment